Type at least 2 characters to search
No results found for ""
Courses
Lessons
↑ ↓ navigate ↵ open
See all results →
ਕਲੀਸਿਆ ਦੇ ਧਰਮ ਸਿਧਾਂਤ ਅਤੇ ਅਭਿਆਸ

ਕਲੀਸਿਆ ਦੇ ਧਰਮ ਸਿਧਾਂਤ ਅਤੇ ਅਭਿਆਸ

Search Course

Type at least 3 characters to search

Search through all lessons and sections in this course

Loading course text…
Course search is unavailable right now.

Searching...

No results found

No matches for ""

Try different keywords or check your spelling

results found

Lesson 6: ਮਿਲ ਕੇ ਜੀਵਨ ਸਾਂਝਾ ਕਰਨਾ

1 min read

by Stephen Gibson


ਪੰਤੇਕੁਸਤ ਦੇ ਬਾਅਦ ਕਲੀਸਿਆ

► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ਰਸੂਲਾਂ ਦੇ ਕਰਤੱਬ 2:42-47 ਪੜਣਾ ਚਾਹੀਦਾ ਹੈ। ਪੰਤੇਕੁਸਤ ਦੇ ਬਾਅਦ ਤੁਸੀਂ ਕਲੀਸਿਆ ਦੀ ਸੰਗਤੀ ਦੇ ਬਾਰੇ ਕਿਹੜੇ ਵੇਰਵਿਆਂ ਨੂੰ ਵੇਖਦੇ ਹੋ?

ਪੰਤੇਕੁਸਤ ਦੇ ਬਿਲਕੁਲ ਬਾਅਦ, ਰਸੂਲਾਂ ਦੇ ਕਰਤੱਬ ਕਲੀਸਿਆ ਦੇ ਜੀਵਨ ਬਾਰੇ ਜਾਣਕਾਰੀ ਦਿੰਦਾ ਹੈ। “ਜਿਨ੍ਹਾਂ ਨੇ ਨਿਹਚਾ ਕੀਤੀ ਸੀ ਓਹ ਸਭ ਇਕੱਠੇ ਸਨ ਅਤੇ ਸਾਰੀਆਂ ਵਸਤਾਂ ਵਿੱਚ ਭਾਈਵਾਲ ਸਨ ।” ਬਹੁਤ ਸਾਰੇ ਲੋਕਾਂ ਨੇ ਕਲੀਸਿਆ ਦੇ ਭਾਈਚਾਰਕ ਜੀਵਨ ਦਾ ਸਮਰਥਨ ਕਰਨ ਦੇ ਲਈ ਆਪਣੀਆਂ ਜਾਇਦਾਦਾਂ ਨੂੰ ਵੇਚ ਦਿੱਤਾ। ਉਹ ਅਕਸਰ ਅਰਾਧਨਾ ਦੇ ਲਈ ਹੈਕਲ ਅਤੇ ਘਰਾਂ ਦੇ ਵਿੱਚ ਸੰਗਤੀ ਦੇ ਲਈ ਇਕੱਠੇ ਹੁੰਦੇ ਸਨ।

ਉਸ ਸਮੇਂ ਜਦੋਂ ਉਨ੍ਹਾਂ ਵਿੱਚ ਪਵਿੱਤਰ ਆਤਮਾ ਦਾ ਕੰਮ ਆਪਣੇ ਸਿਖਰ ਤੇ ਸੀ, ਕਲੀਸਿਆ ਦਾ ਭਾਈਚਾਰਕ ਜੀਵਨ ਆਪਣੇ ਸਭ ਤੋਂ ਡੂੰਘੇ ਪੱਧਰ ਤੇ ਸੀ। ਉਨ੍ਹਾਂ ਮੁੱਢਲੇ ਵਿਸ਼ਵਾਸੀਆਂ ਲਈ, ਕਲੀਸਿਆ ਦਾ ਹਿੱਸਾ ਹੋਣ ਦਾ ਅਰਥ ਐਤਵਾਰ ਨੂੰ ਸਭਾ ਵਿੱਚ ਸ਼ਾਮਲ ਹੋਣ ਨਾਲੋਂ ਕਿਤੇ ਜ਼ਿਆਦਾ ਸੀ। ਵਿਸ਼ਵਾਸੀ ਰੋਜ਼ਾਨਾ ਇਕੱਠੇ ਜੀਵਨ ਸਾਂਝਾ ਕਰਦੇ ਸਨ।